ਲੋਬਰ ਪਾਰਟੀ ਦੀਆ

ਊਪਲਬਧੀਆਂ  

 

*      ਮੁਫਤ  ਅੰਗਰੇਜੀ ਭਾਸ਼ਾ ਦੀਆ ਕਲਾਸਾ /ਭਾਸ਼ਾ ਲਾਇਨ/ ਸ਼ਰਨਾਰਥੀ ਦੀਆ ਸਹਾਇਤਾ

*      ਪਰਵਾਸੀਆ  ਨੂੰ ਸਥਾਪਿਤ ਕਰਨ ਦੀ ਨੀਤੀ .ਜਿਵੇ: ਆ ਰਮਸ (ARMS)

*      ਹਰੇਕ ਦੀ ਪਹੁੰਚ ਅਨੁਸਾਰ ਘਰ/ ਆਮਦਨੀ ਅਨੁਸਾਰ ਕਿਰਾਇਆ

*      ਐਥਿਨਕ ਅਫੇਅਰ ਮਿਨਿਸਟਰੀ ਅਤੇ ਐਥਿਨਕ ਅਫੇਅਰ ਦਾ ਦਫਤਰ

*      ਰੋਜਗਾਰ ਲੱਭਣ  ਲਈ ਯੋਜਨਾਵਾ/ਬਿਰੀਜਿੰਗ ਕਲਾਸਾ

*      ਪਿਛਲੇ ਤਿੰਨ ਕਾਰਜ ਕਾਲਾ ਦੋਰਾਨ ਤਨਖਾਹ ਦੀ ਹੇਠਲੀ  ਸੀਮਾ ਵਿੱਚ ਵਾਧਾ

*      ਕੰਮ ਕਰਨ ਵਾਲੇ ਪਰਿਵਾਰਾ ਲਈ ਸਹੂਲਤਾ/ਕੀਵੀ ਸੇਵਰ

*      ਵਿਦਿਆਰਥੀਆਂ ਲਈ ਵਿਆਜ ਰਹਿਤ ਕਰਜੇ/3040 ਵਧੇਰੋ ਅਧਿਆਪਕ

*      ਸਭ ਲਈ ਸਸਤੀਆ  ਸਿਹਤ ਸੁਵਿਧਾ/ਜੀ.ਪੀ ਦੀ ਫੀਸ ਵਿਚ ਘਟੋਤੀ

*      ਵਧੇਰੇ ਪੁਲਿਸ/ਭਿੰਨ ਜਾਤੀਆ ਦੇ ਪੁਲਿਸ ਅਫਸਰ

*      ਲੇਬਰ ਦੀ ਵਿਦੇਸ਼ ਨੀਤੀ ਇਰਾਕ ਯੁੱਧ  ਵਿਚ ਭਾਗ ਨਹੀ ਲੈਣਾ

*      ਬਜੁਰਗਾ ਦੀ ਸਹਾਇਤਾ : ਸੁਪਰਏਨੁਏਸ਼ਨ,ਗੋਲਡ ਕਾਰਡ

*      ਲੋਬਰ ਦਾ ਸਮੁਹਿਕ ਜਾਤੀਆ ਨੂੰ  ਅੱਗੇ ਵਧਾਉਣਾ